ਤਿਆਰੀ ਕਰੋ ਅਤੇ ਸੁਰੱਖਿਅਤ ਰਹੋ / Prepare and stay safe

COVID-19 ਬਾਰੇ ਪਤਾ ਲਗਾਓ ਅਤੇ ਇਸਦੀ ਤਿਆਰੀ ਲਈ ਤੁਸੀਂ ਕੀ ਕਰ ਸਕਦੇ ਹੋ।

ਪੋਸਟਰ ਅਤੇ ਸੰਸਾਧਨ ਤੁਹਾਡੀ ਭਾਸ਼ਾ ਵਿੱਚ ਉਪਲਬਧ ਹਨ

ਅਸੀਂ ਕਾਰੋਬਾਰਾਂ, ਕਾਰਜ ਸਥਾਨਾਂ, ਭਾਈਚਾਰਿਆਂ ਅਤੇ ਸੰਸਥਾਵਾਂ ਨੂੰ ਕੋਵਿਡ-19 ਪ੍ਰੋਟੈਕਸ਼ਨ ਫਰੇਮਵਰਕ (COVID-19 ਸੁਰੱਖਿਆ ਢਾਂਚਾ) ਸੈਟਿੰਗਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਲਈ ਸਰੋਤਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਦੇ ਹਾਂ।

ਤੁਸੀਂ ਸਾਡੀ ਰਿਸੋਰਸ ਟੂਲਕਿੱਟ ਤੋਂ ਸਾਡੇ ਲੋਗੋ, ਟੈਂਪਲੇਟ, ਪੋਸਟਰ, ਵੀਡੀਓ ਅਤੇ ਸੋਸ਼ਲ ਮੀਡੀਆ ਟਾਈਲਾਂ ਨੂੰ ਡਾਊਨਲੋਡ ਅਤੇ ਪ੍ਰਿੰਟ ਕਰ ਸਕਦੇ ਹੋ।