ਪੋਸਟਰ ਅਤੇ ਸ੍ਰੋਤ / Posters and resources

ਪੰਜਾਬੀ ਵਿੱਚ COVID-19 (ਕੋਵਿਡ-19) ਦੀ ਅਹਿਮ ਸ਼ਬਦਾਵਲੀ / Key COVID-19 Terminology in Punjabi

ਅੱਗੇ ਦਿੱਤੇ ਸ਼ਬਦਾਂ ਨੂੰ ਨਿਊ ਜ਼ੀਲੈਂਡ ਦੇ COVID-19 (ਕੋਵਿਡ-19) ਦੇ ਸੂਚਨਾ ਦੇ ਆਦਾਨ-ਪ੍ਰਦਾਨ ਵਿੱਚ ਅਕਸਰ ਵਰਤਿਆ ਜਾ ਰਿਹਾ ਹੈ।

ਲੱਛਣ / Symptoms

ਖਾਂਸੀ / Cough

ਸਰਦੀ-ਜੁਕਾਮ / Cold

ਫਲੂ / Flu

ਦੁਖਦਾ ਗੱਲਾ / Sore throat

ਜਾਂਚ ਕਰਨੀ / Testing

ਭਾਈਚਾਰਕ ਜਾਂਚ ਕੇਂਦਰ / Community Testing Centre

ਨੱਕ ਰਾਹੀਂ ਸਵੈਬ ਨਾਲ ਨਮੂਨਾ ਲੈਣਾ / Nasal swab

ਨਿੱਜੀ ਸੁਰੱਖਿਆਤਮਕ ਸਾਜ਼-ਸਮਾਨ (PPE) / Personal Protective Equipment (PPE)

ਮਾਸਕ ਅਤੇ ਫੇਸ ਕਵਰਿੰਗ (ਮੂੰਹ ਢਕਣ ਵਾਲੀਆਂ ਚੀਜ਼ਾਂ) / Masks and face coverings

ਹੱਥਾਂ ਦਾ ਸੈਨੇਟਾਈਜ਼ਰ (ਕੀਟਾਣੂ-ਨਾਸ਼ਕ) / Hand sanitiser

ਕੰਟੈਕਟ ਟਰੇਸਿੰਗ / Contact tracing

ਨਜ਼ਦੀਕੀ ਸੰਪਰਕ / Close contact

ਮਾਮੂਲੀ ਸੰਪਰਕ / Casual contact

ਐੱਨ.ਜ਼ੈੱਡ ਕੋਵਿਡ ਟਰੇਸਰ ਐਪ / NZ COVID Tracer app

ਸਰੀਰਕ ਦੂਰੀ / Physical distancing

ਸਵੈ-ਇਕਾਂਤਵਾਸ / Self-isolation

ਇਕਾਂਤਵਾਸ / Quarantine

ਪ੍ਰਬੰਧਿਤ ਇਕਾਂਤਵਾਸ ਅਸਥਾਨ / Managed isolation facility

ਭਾਈਚਾਰਕ ਪੱਧਰ ’ਤੇ ਬਿਮਾਰੀ ਦਾ ਫੈਲਾਵ / Community transmission

ਪਰਿਵਾਰ ਵਿੱਚ ਬਿਮਾਰੀ ਦਾ ਫੈਲਾਵ / Household transmission

ਬਿਮਾਰੀ ਦਾ ਪ੍ਰਾਕੋਪ / Outbreak

ਝੁੰਡ / Cluster

ਚੇਤਾਵਨੀ ਪੱਧਰ / Alert Level

ਲਾਜ਼ਮੀ ਸੇਵਾਵਾਂ / Essential services