ਪੰਜਾਬੀ / Punjabi

ਅਨੁਵਾਦਤ COVID-19 (ਕੋਵਿਡ-19) ਜਾਣਕਾਰੀ ਬਾਰੇ ਪੰਜਾਬੀ ਵਿੱਚ ਐਲਰਟਾਂ ਲਈ ਸਾਈਨ ਅਪ ਕਰੋ

ਕੁਆਰਨਟੀਨ-ਮੁਕਤ ਸਫਰ ਬਾਰੇ ਤਾਜ਼ਾ ਜਾਣਕਾਰੀ

ਤੋਂ ਕੁਆਰਨਟੀਨ ਮੁਕਤ ਸਫਰ:

ਆਸਟ੍ਰੇਲੀਆ (Australia) → ਨਿਊ ਜ਼ੀਲੈਂਡ ਮੁਲਤਵੀ ਕੀਤਾ (Suspended) 

ਸਭ ਤੋਂ ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਿਤ ਤੌਰ ’ਤੇ ਯੁਨਾਈਟ ਅਗੇਂਸਟ COVID-19 (ਕੋਵਿਡ-19) (Unite Against COVID-19) ਵੈਬਸਾਈਟ ਉੱਤੇ ਕੁਆਰਨਟੀਨ-ਮੁਕਤ ਸਫਰ ਵਾਲਾ ਪੇਜ ਦੇਖੋ।

ਜੇ ਤੁਹਾਡੇ ਸਫਰ ਇੰਤਜਾਮ ਪ੍ਰਭਾਵਿਤ ਹੁੰਦੇ ਹਨ, ਤਾਂ ਤੁਸੀਂ ਆਪਣੀ ਏਅਰਲਾਈਨ, ਟ੍ਰੈਵਲ ਏਜੰਟ ਅਤੇ ਟ੍ਰੈਵਲ ਇੰਸ਼ੋਰਰ ਨੂੰ ਸੰਪਰਕ ਕਰ ਸਕਦੇ ਹੋ। 

COVID-19 (ਕੋਵਿਡ-19) ਵੈਕਸੀਨ (ਟੀਕਾ) / The COVID-19 vaccine

ਨਿਊ ਜ਼ੀਲੈਂਡ ਲਈ ਜਾਣ ਅਤੇ ਉੱਥੋਂ ਆਉਣ ਦਾ ਸਫਰ / Travel to and from New Zealand

COVID-19 (ਕੋਵਿਡ-19) ਬਾਰੇ ਜਾਣਕਾਰੀ / Information about COVID-19

ਆਪਣੇ ਭਾਈਚਾਰੇ ਦੀ ਸੁਰੱਖਿਆ ਕਰਨੀ / Protecting your community

ਚੇਤਾਵਨੀ ਪੱਧਰ / The Alert Levels

ਉਪਲਬਧ ਸਹਾਇਤਾ / Available support

ਪੋਸਟਰ ਅਤੇ ਸ੍ਰੋਤ / Posters and resources

Last updated: